ਪਿਛਲੇ ਹਫ਼ਤੇ ਹੋਏ ਸੜਕੀ ਹਾਦਸੇ ਤੋਂ ਸ਼ੁਰੂ ਹੋਏ ਹਮਲੇ ਵਿੱਚ ਕਰੀਬ 70 ਸਾਲਾ ਜਸਮੇਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਜਿਸ ਮਗਰੋਂ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ ਪਰ ਪੁਲਿਸ ਇਸ ਨੂੰ ਨਫ਼ਰਤੀ ਹਿੰਸਾ ਨਹੀਂ ਮੰਨ ਰਹੀ ਹੈ। ਹਾਲਾਂਕਿ, ਅਮਰੀਕੀ ਸ਼ਹਿਰ ਦੇ ਇੱਕ ਮੇਅਰ ਰਵਿੰਦਰ ਸਿੰਘ ਭੱਲਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਮੁਲਜ਼ਮਾਂ ਕਾਬੂ ਕਰ ਲਿਆ ਜਾਵੇਗਾ।
Sikhs in US: New York ‘ਚ 2 ਵੱਖ-ਵੱਖ ਮਾਮਲਿਆਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਇੱਕ ਦੀ ਮੌਤ| 𝐁𝐁𝐂 𝐏𝐔𝐍𝐉𝐀𝐁𝐈

Subscribe
Login
0 Comments
Oldest